ਅਸਮਰਥਿਤ ਬ੍ਰਾਉਜ਼ਰ ਖੋਜਿਆ ਗਿਆ
ਦਾ ਇਹ ਸੰਸਕਰਣ ਹੁਣ ਸਮਰਥਿਤ ਨਹੀਂ ਹੈ।ਪੰਨਾ ਇਰਾਦੇ ਮੁਤਾਬਕ ਕੰਮ ਨਹੀਂ ਕਰੇਗਾ।ਇਸ ਪੰਨੇ 'ਤੇ ਜਾਣਕਾਰੀ ਦੇਖਣ ਲਈ ਤੁਹਾਨੂੰ Safari, Google Chrome, Firefox, ਜਾਂ Microsoft Edgeਦਾ ਨਵੀਨਤਮ ਸੰਸਕਰਣ ਵਰਤਣ ਦੀ ਲੋੜ ਹੋਵੇਗੀ।
ਖੋਜ ਨਤੀਜੇ
ਥੋੜੀ ਹੋਰ ਜਾਣਕਾਰੀ ਦੇ ਨਾਲ, ਅਸੀਂ ਤੁਹਾਡੇ ਟਿਕਾਣੇ ਲਈ ਵਧੇਰੇ ਸਹੀ ਆਊਟੇਜ ਡੇਟਾ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਮੌਜੂਦਾ ਆਊਟੇਜ ਦੇ ਵਿਸਤ੍ਰਿਤ ਨਤੀਜੇ ਦੇਖਣ ਲਈ ਕਿਰਪਾ ਕਰਕੇ ਇਸ ਫਾਰਮ ਦੀ ਵਰਤੋਂ ਕਰੋ।
ਮੈਨੂੰ ਮੇਰੇ ਬਿਜਲੀ ਦੇ ਕੱਟ ਲੱਗਣ ਸੰਬੰਧੀ ਗਰੁੱਪ ਨੰਬਰ ਦੀ ਲੋੜ ਕਿਉਂ ਹੈ?
ਬਿਜਲੀ ਦੇ ਪ੍ਰਮੁੱਖ ਕੱਟ
SCE ਵਰਤਮਾਨ ਵਿੱਚ ਬਿਜਲੀ ਦੇ ਮਹੱਤਵਪੂਰਨ ਕੱਟਾਂ ਤੋਂ ਪ੍ਰਭਾਵਤ ਹੈ।
ਵਧੇਰੇ ਜਾਣਕਾਰੀ ਲਈ ਬਿਜਲੀ ਦੇ ਪ੍ਰਮੁੱਖ ਕੱਟ ਪੰਨੇ 'ਤੇ ਜਾਓ।.
ਤੁਹਾਡਾ ਬਿਜਲੀ ਦਾ ਕੱਟ ਨਹੀਂ ਦੇਖ ਪਾ ਰਹੇ?
ਆਖਰੀ ਵਾਰ ਅੱਪਡੇਟ ਕੀਤਾ ਗਿਆ: ਉਪਲਬਧ ਨਹੀਂ
ਬਿਜਲੀ ਦੇ ਕੱਟ ਸੰਬੰਧੀ ਸੁਚੇਤਨਾ
ਗੈਰ-ਯੋਜਨਾਬੱਧ ਮੁਰੰਮਤ ਅਤੇ ਯੋਜਨਾਬੱਧ ਰੱਖ-ਰਖਾਅ ਵਾਲੇ ਬਿਜਲੀ ਦਾ ਕੱਟਾਂ ਬਾਰੇ ਸੂਚਿਤ ਰਹੋ
ਸੰਚਾਰ ਸਹਾਇਤਾ
SCE ਭਾਈਚਾਰਕ ਸਰੋਤ ਸੈਂਟਰ ਜਨਤਕ ਸੁਰੱਖਿਆ ਲਈ ਬਿਜਲੀ ਦੇ ਕੱਟ ਦੌਰਾਨ ਗਾਹਕਾਂ ਦੀ ਸਹਾਇਤਾ ਲਈ ਉਪਲਬਧ ਹਨ।... ਹੋਰ. SCE ਭਾਈਚਾਰਕ ਕਰੂ ਦੇ ਵਾਹਨ ਅਤੇ ਭਾਈਚਾਰਕ ਸਰੋਤ ਕੇਂਦਰ ਜਨਤਕ ਸੁਰੱਖਿਆ ਲਈ ਬਿਜਲੀ ਦੇ ਕੱਟ ਦੇ ਦੌਰਾਨ ਗਾਹਕਾਂ ਦੀ ਸਹਾਇਤਾ ਲਈ ਉਪਲਬਧ ਹਨ। ਅਸੀਂ ਆਪਣੀ ਗਾਹਕ ਸੇਵਾ ਟੀਮ ਦੇ ਨਾਲ ਨਾਲ ਗਾਹਕ ਲਚਕੀਲਾਪਣ ਕਿੱਟਾਂ ਤੱਕ ਪਹੁੰਚ ਪ੍ਰਦਾਨ ਕਰਦੇ ਹਾਂ, ਜਿਸ ਵਿੱਚ PSPS ਜਾਣਕਾਰੀ, ਹਲਕੇ ਸਨੈਕਸ, ਪਾਣੀ, ਛੋਟੇ ਲਚਕੀਲੇ ਉਪਕਰਣ ਅਤੇ ਨਿੱਜੀ ਸੁਰੱਖਿਆ ਉਪਕਰਣ ਸ਼ਾਮਲ ਹੁੰਦੇ ਹਨ। ਸਥਾਨ ਅਤੇ ਓਪਰੇਸ਼ਨ ਦੇ ਵੇਰਵੇ ਆਮ ਤੌਰ 'ਤੇ ਕਿਸੇ ਸੰਭਾਵੀ PSPS ਇਵੈਂਟ ਤੋਂ ਇੱਕ ਦਿਨ ਪਹਿਲਾਂ ਅੱਪਡੇਟ ਕੀਤੇ ਜਾਂਦੇ ਹਨ। ਐਮਰਜੈਂਸੀ ਜਾਂ ਬਿਜਲੀ ਦੇ ਕੱਟਾਂ ਦੀ ਤਿਆਰੀ ਵਿੱਚ ਤੁਹਾਡੀ ਮਦਦ ਕਰਨ ਲਈ ਵਾਧੂ ਸਰੋਤਾਂ ਅਤੇ ਪ੍ਰੋਗਰਾਮਾਂ ਬਾਰੇ ਇੱਥੇ ਹੋਰ ਜਾਣੋ। SCE ਸਥਾਨਕ ਅਤੇ ਰਾਜ ਸਿਹਤ ਏਜੰਸੀਆਂ ਦੁਆਰਾ ਪ੍ਰਦਾਨ ਕੀਤੇ ਲਾਗੂ ਹੋਣ ਯੋਗ COVID-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਾ ਹੈ। ਘੱਟ
SCE ਭਾਈਚਾਰਕ ਸਰੋਤ ਸੈਂਟਰ ਦੇ ਵਾਹਨ ਜਨਤਕ ਸੁਰੱਖਿਆ ਲਈ ਬਿਜਲੀ ਦੇ ਕੱਟ ਦੌਰਾਨ ਗਾਹਕਾਂ ਦੀ ਸਹਾਇਤਾ ਲਈ ਉਪਲਬਧ ਹਨ।... ਹੋਰ. SCE ਭਾਈਚਾਰਕ ਕਰੂ ਦੇ ਵਾਹਨ ਅਤੇ ਭਾਈਚਾਰਕ ਸਰੋਤ ਕੇਂਦਰ ਜਨਤਕ ਸੁਰੱਖਿਆ ਲਈ ਬਿਜਲੀ ਦੇ ਕੱਟ ਦੇ ਦੌਰਾਨ ਗਾਹਕਾਂ ਦੀ ਸਹਾਇਤਾ ਲਈ ਉਪਲਬਧ ਹਨ। ਅਸੀਂ ਆਪਣੀ ਗਾਹਕ ਸੇਵਾ ਟੀਮ ਦੇ ਨਾਲ ਨਾਲ ਗਾਹਕ ਲਚਕੀਲਾਪਣ ਕਿੱਟਾਂ ਤੱਕ ਪਹੁੰਚ ਪ੍ਰਦਾਨ ਕਰਦੇ ਹਾਂ, ਜਿਸ ਵਿੱਚ PSPS ਜਾਣਕਾਰੀ, ਹਲਕੇ ਸਨੈਕਸ, ਪਾਣੀ, ਛੋਟੇ ਲਚਕੀਲੇ ਉਪਕਰਣ ਅਤੇ ਨਿੱਜੀ ਸੁਰੱਖਿਆ ਉਪਕਰਣ ਸ਼ਾਮਲ ਹੁੰਦੇ ਹਨ। ਸਥਾਨ ਅਤੇ ਓਪਰੇਸ਼ਨ ਦੇ ਵੇਰਵੇ ਆਮ ਤੌਰ 'ਤੇ ਕਿਸੇ ਸੰਭਾਵੀ PSPS ਇਵੈਂਟ ਤੋਂ ਇੱਕ ਦਿਨ ਪਹਿਲਾਂ ਅੱਪਡੇਟ ਕੀਤੇ ਜਾਂਦੇ ਹਨ। ਐਮਰਜੈਂਸੀ ਜਾਂ ਬਿਜਲੀ ਦੇ ਕੱਟਾਂ ਦੀ ਤਿਆਰੀ ਵਿੱਚ ਤੁਹਾਡੀ ਮਦਦ ਕਰਨ ਲਈ ਵਾਧੂ ਸਰੋਤਾਂ ਅਤੇ ਪ੍ਰੋਗਰਾਮਾਂ ਬਾਰੇ ਇੱਥੇ ਹੋਰ ਜਾਣੋ। SCE ਸਥਾਨਕ ਅਤੇ ਰਾਜ ਸਿਹਤ ਏਜੰਸੀਆਂ ਦੁਆਰਾ ਪ੍ਰਦਾਨ ਕੀਤੇ ਲਾਗੂ ਹੋਣ ਯੋਗ COVID-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਾ ਹੈ।. ਘੱਟ
ਹੇਠਾਂ ਦਿੱਤੇ ਸਰੋਤ ਉਨ੍ਹਾਂ ਗਾਹਕਾਂ ਦੀ ਸਹਾਇਤਾ ਕਰ ਸਕਦੇ ਹਨ ਜਿਨ੍ਹਾਂ ਨੂੰ CRC ਨਾ ਖੁੱਲਣ ਦੇ ਸਮੇਤ PSPS ਈਵੈਂਟ ਦੇ ਦੌਰਾਨ ਬਿਜਲੀ ਤੱਕ ਪਹੁੰਚ ਦੀ ਲੋੜ ਹੁੰਦੀ ਹੈ:
SCE ਦਾ ਹੋਟਲ ਛੋਟ ਪ੍ਰੋਗਰਾਮ - ਵਿਸਤ੍ਰਿਤ ਬਿਜਲੀ ਦੇ ਕੱਟ ਦਾ ਅਨੁਭਵ ਕਰ ਰਹੇ ਗਾਹਕ ਭਾਗੀਦਾਰ ਹੋਟਲਾਂ ਵਿੱਚ ਵਿਸ਼ੇਸ਼ ਕੀਮਤਾਂ ਦਾ ਲਾਭ ਲੈ ਸਕਦੇ ਹਨ ਅਤੇ ਆਪਣੇ ਠਹਿਰਨ ਦੌਰਾਨ ਨਿੱਜੀ ਇਲੈਕਟ੍ਰੋਨਿਕਸ ਡਿਵਾਈਸਾਂ ਨੂੰ ਚਾਰਜ ਕਰ ਸਕਦੇ ਹਨ
211 - - 211 'ਤੇ ਕਾਲ ਕਰੋ ਜਾਂ 211211 'ਤੇ "PSPS" ਟੈਕਸਟ ਕਰੋ। 211 ਇੱਕ ਮੁਫਤ, 24/7, ਗੁਪਤ ਸੇਵਾ ਹੈ ਜੋ ਕਿ ਅਸਥਾਈ ਰਿਹਾਇਸ਼, ਭੋਜਨ, ਆਵਾਜਾਈ ਅਤੇ ਸਿਹਤ ਦੇਖਭਾਲ ਸਮੇਤ ਕਈ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜਾਣਕਾਰੀ ਅਤੇ ਸਰੋਤ ਪ੍ਰਦਾਨ ਕਰਦੀ ਹੈ।
SCE ਦਾ ਬਿਜਲੀ ਦੇ ਕੱਟ ਸਬੰਧੀ ਜਾਗਰੂਕਤਾ ਨਕਸ਼ਾ – ਉਹ ਗਾਹਕ ਜੋ ਇਹ ਜਾਣਨਾ ਚਾਹੁੰਦੇ ਹਨ ਕਿ PSPS ਦੁਆਰਾ ਕੋਈ ਖਾਸ ਪਤਾ ਜਾਂ ਸਥਾਨ ਪ੍ਰਭਾਵਿਤ ਹੁੰਦਾ ਹੈ, ਉਹ ਇਸ ਵੈੱਬਪੇਜ ਦੇ ਸਿਖਰ 'ਤੇ ਪਤਾ ਖੋਜ ਬਾਕਸ ਵਿੱਚ ਪਤਾ ਟਾਈਪ ਕਰ ਸਕਦੇ ਹਨ।
ਬਿਜਲੀ ਦੇ ਕੱਟਾਂ ਦੀਆਂ ਵੱਖੋ-ਵੱਖਰੀਆਂ ਕਿਸਮਾਂ ਕੀ ਹਨ?
ਮੁਰੰਮਤ ਕਰਨ ਸੰਬੰਧੀ ਬਿਜਲੀ ਦਾ ਕੱਟ
ਇਹ ਅਚਾਨਕ ਪੈਦਾ ਹੋਏ ਹਾਲਾਤਾਂ ਦੇ ਕਾਰਨ ਲੱਗਣ ਵਾਲਾ ਇੱਕ ਬਿਜਲੀ ਦਾ ਕੱਟ ਹੈ, ਜਿਵੇਂ ਕਿ ਆਵਾਜਾਈ ਸੰਬੰਧੀ ਦੁਰਘਟਨਾ ਜਾਂ ਖ਼ਰਾਬ ਮੌਸਮ। ਅਸੀਂ ਇਨ੍ਹਾਂ ਬਿਜਲੀ ਦੇ ਕੱਟਾਂ ਦੀ ਜਲਦੀ ਮੁਰੰਮਤ ਕਰਨ ਲਈ ਕੰਮ ਕਰਦੇ ਹਾਂ
ਰੱਖ-ਰਖਾਵ ਸੰਬੰਧੀ ਬਿਜਲੀ ਦਾ ਕੱਟ
ਤਹਿ ਕੀਤਾ ਬਿਜਲੀ ਦਾ ਕੱਟ ਉਦੋਂ ਲਗਾਇਆ ਜਾਂਦਾ ਹੈ ਜਦੋਂ ਅਸੀਂ ਉਪਕਰਣ ਅੱਪਗ੍ਰੇਡ ਕਰਦੇ ਸਮੇਂ ਬਿਜਲੀ ਬੰਦ ਕਰਦੇ ਹਾਂ। ਜੇਕਰ ਤੁਸੀਂ ਰੱਖ-ਰਖਾਅ ਸੰਬੰਧੀ ਬਿਜਲੀ ਦੇ ਕੱਟ ਤੋਂ ਪ੍ਰਭਾਵਿਤ ਹੋਵੋਗੇ, ਤਾਂ ਅਸੀਂ ਤੁਹਾਨੂੰ ਪਹਿਲਾਂ ਤੋਂ ਹੀ ਸੂਚਿਤ ਕਰਦੇ ਹਾਂ
ਬਿਜਲੀ ਦੇ ਕੱਟ ਲੱਗਣੇ
ਇੱਕ ਬਹੁਤ ਹੀ ਦੁਰਲੱਭ, ਨਿਯੰਤਰਿਤ ਬਿਜਲੀ ਦਾ ਕੱਟ ਜਿਸਨੂੰ ਅਸੀਂ ਆਖਰੀ ਉਪਾਅ ਵਜੋਂ ਲਾਗੂ ਕਰਦੇ ਹਾਂ ਜਦੋਂ ਰਾਜ ਵਿਆਪੀ ਸਟੇਜ 3 ਐਮਰਜੈਂਸੀ ਘੋਸ਼ਿਤ ਕੀਤੀ ਜਾਂਦੀ ਹੈ। ਜਿਸਨੂੰ ਕਈ ਵਾਰ "ਰੋਲਿੰਗ ਬਲੈਕਆਉਟ ਕਿਹਾ ਜਾਂਦਾ ਹੈ।"
ਜਨਤਕ ਸੁਰੱਖਿਆ ਲਈ ਬਿਜਲੀ ਦੇ ਕੱਟ (PSPS)
PSPS ਇਵੈਂਟਾਂ ਦੇ ਦੌਰਾਨ, ਅਸੀਂ ਜੰਗਲੀ ਅੱਗ ਦੇ ਜ਼ੋੋਖਮ ਨੂੰ ਘਟਾਉਣ ਵਿੱਚ ਸਹਾਇਤਾ ਕਰਨ ਲਈ ਕਿਰਿਆਸ਼ੀਲ ਤੌਰ 'ਤੇ ਬਿਜਲੀ ਬੰਦ ਕਰਦੇ ਹਾਂ। ਇਹ ਇਵੈਂਟ ਮੁੱਖ ਤੌਰ 'ਤੇ ਅਤਿਅੰਤ ਅਤੇ ਸੰਭਾਵਤ ਖਤਰਨਾਕ ਮੌਸਮ ਸਥਿਤੀਆਂ ਦੇ ਦੌਰਾਨ ਕੀਤੇ ਜਾਣਗੇ। ਸਾਡੇ ਗਾਹਕਾਂ ਦੀ ਬਿਜਲੀ ਨੂੰ ਬੰਦ ਕਰਨਾ ਅਜਿਹੀ ਕੋਈ ਚੀਜ਼ ਨਹੀਂ ਹੈ ਜਿਸਨੂੰ ਅਸੀਂ ਹਲਕੇ ਵਿੱਚ ਲੈਂਦੇ ਹਾਂ, ਅਤੇ ਇਹ ਫੈਸਲਾ ਲੈਣ ਤੋਂ ਪਹਿਲਾਂ ਅਸੀਂ ਕਈ ਕਾਰਕਾਂ 'ਤੇ ਵਿਚਾਰ ਕਰਦੇ ਹਾਂ।
ਅਸੀਂ ਸੰਭਾਵਿਤ PSPS ਇਵੈਂਟ ਤੋਂ ਲਗਭਗ 48 ਘੰਟੇ ਪਹਿਲਾਂ ਪ੍ਰਭਾਵਿਤ ਗਾਹਕਾਂ ਨੂੰ ਸੂਚਿਤ ਕਰਨ ਦਾ ਇਰਾਦਾ ਰੱਖਦੇ ਹਾਂ ਅਤੇ ਬਿਜਲੀ ਬੰਦ ਹੋਣ ਤੋਂ ਲਗਭਗ 24 ਘੰਟੇ ਪਹਿਲਾਂ ਗਾਹਕਾਂ ਨੂੰ ਦੁਬਾਰਾ ਸੂਚਿਤ ਕਰਨ ਦੀ ਕੋਸ਼ਿਸ਼ ਕਰਾਂਗੇ। ਹੋਰ ਵਾਧੂ ਸੂਚਨਾਵਾਂ ਬਿਜਲੀ ਦੇ ਕੱਟ ਦੌਰਾਨ ਦਿੱਤੀਆਂ ਜਾਣਗੀਆਂ, ਕਿ ਬਿਜਲੀ ਕਦੋਂ ਬੰਦ ਕੀਤੀ ਗਈ ਹੈ ਅਤੇ ਕਦੋਂ ਇਸਨੂੰ ਬਹਾਲ ਕੀਤਾ ਗਿਆ ਹੈ। ਸੂਚਨਾਵਾਂ ਫ਼ੋਨ ਕਾਲ, ਟੈਕਸਟ, sce.com, ਈਮੇਲ, ਅਤੇ ਸੋਸ਼ਲ ਮੀਡੀਆ ਦੇ ਸੁਮੇਲ ਦੁਆਰਾ ਆ ਸਕਦੀਆਂ ਹਨ। ਅਜਿਹੀਆਂ ਸਥਿਤੀਆਂ ਹੋ ਸਕਦੀਆਂ ਹਨ ਜੋ ਸਾਨੂੰ ਮੌਸਮ ਜਾਂ ਸਾਡੇ ਨਿਯੰਤਰਣ ਤੋਂ ਬਾਹਰ ਦੀਆਂ ਹੋਰ ਸਥਿਤੀਆਂ ਕਾਰਨ ਅਗਾਊਂ ਸੂਚਨਾ ਦੇਣ ਤੋਂ ਰੋਕਦੀਆਂ ਹਨ।
ਮੌਜੂਦਾ ਪੀਐੱਸਪੀਐੱਸ ਸਥਿਤੀ
ਜਦੋਂ ਜੰਗਲੀ ਅੱਗ ਦਾ ਜੋਖ਼ਮ ਵੱਧ ਹੁੰਦਾ ਹੈ, ਤਾਂ ਅਸੀਂ ਆਪਣੀ ਬਿਜਲੀ ਪ੍ਰਣਾਲੀ ਨੂੰ ਇੱਕ ਜਲਣ ਦਾ ਸਰੋਤ ਬਣਨ ਤੋਂ ਰੋਕਣ ਲਈ ਅਸਥਾਈ ਤੌਰ 'ਤੇ ਤੁਹਾਡੇ ਆਂਢ-ਗੁਆਂਢ ਵਿੱਚ ਬਿਜਲੀ ਬੰਦ ਕਰ ਸਕਦੇ ਹਾਂ
ਮੌਜੂਦਾ ਜਨਤਕ ਸੁਰੱਖਿਆ ਲਈ ਬਿਜਲੀ ਦੇ ਕੱਟ
- ਐੱਸਸੀਈ ਦੇ 5 ਮਿਲੀਅਨ ਗਾਹਕਾਂ ਦੀ:
- 0 (0%)
ਬਿਜਲੀ ਦੀ ਸੁਰੱਖਿਆ ਲਈ
- ਐੱਸਸੀਈ ਦੇ 5 ਮਿਲੀਅਨ ਗਾਹਕਾਂ ਦੀ:
- 0 (0%)
Last Visit: . To see the most recent number of impacted customers, please refresh this page.
Notes:
- ਖੇਤਰ ਅਤੇ ਮੌਸਮ ਦੀਆਂ ਸਥਿਤੀਆਂ ਨਿਯਮਿਤ ਤੌਰ 'ਤੇ ਬਦਲਦੀਆਂ ਹਨ। ਰੀਅਲ-ਟਾਈਮ ਡੇਟਾ ਕਦੇ-ਕਦਾਈਂ ਦੇਰੀ ਦਾ ਅਨੁਭਵ ਕਰ ਸਕਦਾ ਹੈ। ਕਿਰਪਾ ਕਰਕੇ ਹਾਲ ਹੀ ਵਿੱਚ ਪ੍ਰਭਾਵਿਤ ਖੇਤਰਾਂ ਦੇ ਅੱਪਡੇਟਾਂ ਲਈ ਦੁਬਾਰਾ ਜਾਂਚ ਕਰੋ।
- ਗਾਹਕਾਂ ਦੀ ਗਿਣਤੀ ਕਾਉਂਟੀ ਸਰਕਟਾਂ 'ਤੇ ਅਧਾਰਤ ਹੈ। ਜੇ ਸਰਕਟ ਇੱਕ ਕਾਉਂਟੀ ਤੋਂ ਅੱਗੇ ਫੈਲਦਾ ਹੈ, ਤਾਂ ਗਾਹਕਾਂ ਨੂੰ ਹਰੇਕ ਕਾਉਂਟੀ ਵਿੱਚ ਗਿਣਿਆ ਜਾਵੇਗਾ। ਇਸ ਦੇ ਨਤੀਜੇ ਵਜੋਂ ਬਹੁਤ ਜ਼ਿਆਦਾ ਗਿਣਤੀ ਹੋ ਸਕਦੀ ਹੈ। ਘਟਨਾ ਤੋਂ ਬਾਅਦ ਅੰਤਮ ਗਿਣਤੀ ਹੇਠ ਦਿੱਤੇ ਲਿੰਕ 'ਤੇ ਉਪਲਬਧ ਹੋਵੇਗੀ ਇੱਥੇ.
ਕੀ ਤੁਹਾਨੂੰ ਅਤਿਅੰਤ ਅੱਗ ਦੇ ਮੌਸਮ ਦੇ ਹਾਲਾਤਾਂ ਬਾਰੇ ਸੂਚਿਤ ਕੀਤਾ ਗਿਆ ਸੀ?
ਬਹੁਤ ਸਾਰੇ ਕਾਰਕਾਂ ਦੇ ਅਧਾਰ 'ਤੇ, ਪੂਰਵ-ਅਨੁਮਾਨਿਤ ਅਤਿਅੰਤ ਮੌਸਮੀ ਸਥਿਤੀਆਂ ਸਮੇਤ, ਸਾਨੂੰ ਪਬਲਿਕ ਸੇਫਟੀ ਪਾਵਰ ਸ਼ਟਆਫ਼ (PSPS) ਇਵੈਂਟ ਬੁਲਾਉਣ ਅਤੇ ਜੰਗਲੀ ਅੱਗ ਦੇ ਜੋਖ਼ਮ ਨੂੰ ਘਟਾਉਣ ਲਈ ਤੁਹਾਡੇ ਖੇਤਰ ਵਿੱਚ ਪਹਿਲਾਂ ਤੋਂ ਬਿਜਲੀ ਬੰਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ।
ਰੱਖ-ਰਖਾਅ ਸੰਬੰਧੀ ਬਿਜਲੀ ਦੇ ਕੱਟ ਦੀ ਸਥਿਤੀ ਦੇਖੋ
ਜੇ ਤੁਹਾਨੂੰ ਸਾਡੇ ਵੱਲੋਂ ਆਪਣੇ ਖੇਤਰ ਵਿੱਚ ਬਿਜਲੀ ਦੇ ਕੱਟ ਬਾਰੇ ਕੋਈ ਸੂਚਨਾ ਮਿਲੀ ਹੈ, ਤਾਂ ਹੇਠਾਂ ਆਪਣਾ ਬਿਜਲੀ ਦਾ ਕੱਟ ਨੰਬਰ ਦਾਖਲ ਕਰੋ। ਤੁਸੀਂ ਇਸਨੂੰ ਆਪਣੀ ਸੂਚਨਾ 'ਤੇ ਪ੍ਰਾਪਤ ਕਰ ਸਕਦੇ ਹੋ।