Maintenance in Progress We are making improvements. Some online services will be unavailable until 10 a.m., Sat., Sept. 19.Visit the Help Center for assistance.
Priority 4 Topic Covered Conductor FAQ Answer ਢੱਕੇ ਹੋਏ ਕੰਡਕਟਰ (ਕੋਟੇਡ ਤਾਰ) ਬਿਜਲੀ ਦੀ ਇੱਕ ਅਜਿਹੀ ਓਵਰਹੈੱਡ ਲਾਈਨ ਹੈ ਜਿਸ 'ਤੇ ਇੱਕ ਟਿਕਾਊ ਸੁਰੱਖਿਆ ਕਟਿੰਗ ਚੜ੍ਹਾਈ ਹੁੰਦੀ ਹੈ। ਇਹ ਪਰਤ ਉਸ ਸਮੇਂ ਚੰਗਿਆੜੀਆਂ ਪੈਦਾ ਹੋਣ ਤੋਂ ਰੋਕਣ ਵਿੱਚ ਮਦਦ ਕਰਦੀ ਹੈ ਜਦੋਂ ਕੋਈ ਵਸਤੂ ਲਾਈਨ ਦੇ ਸੰਪਰਕ ਵਿੱਚ ਆਉਂਦੀ ਹੈ ਜਾਂ ਜਦੋਂ ਤਾਰਾਂ ਆਪਸ ਵਿੱਚ ਟਕਰਾਉਂਦੀਆਂ ਹਨ। SCE ਜੰਗਲੀ ਅੱਗ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਨੰਗੀ ਤਾਰ ਦੀ ਥਾਂ ਢੱਕੇ ਹੋਏ ਕੰਡਕਟਰ ਲਗਾਉਂਦਾ ਹੈ। Smartling languages 0